ਜ਼ਿਲਾ ਗੁਰਦਾਸਪੁਰ ਵਿੱਚ ਬਕਾਇਆ ਇੰਤਕਾਲਾਂ ਦੀ ਗਿਣਤੀ ਪੰਜਾਬ ਵਿੱਚੋ ਸਭ ਤੋਂ ਘੱਟ, ਚਲਾਈ ਗਈ ਸੀ ਵਿਸ਼ੇਸ਼ ਮੁਹਿੰਮ

ਗੁਰਦਾਸਪੁਰ, 10 ਨਵੰਬਰ (ਮੰਨਣ ਸੈਣੀ)। ਜ਼ਿਲਾ ਗੁਰਦਾਸਪੁਰ ਪ੍ਰਸ਼ਾਸਨ ਵੱਲੋ ਪਿਛਲੇ ਦਿਨੀ ਚਲਾਈ ਗਈ ਵਿਸ਼ੇਸ਼ ਮੁਹਿਮ ਸਦਕਾ ਗੁਰਦਾਸਪੁਰ ਜਿਲੇ ਵਿੱਚ ਬਕਾਇਆ ਇੰਤਕਾਲਾ ਦੀ ਗਿਣਤੀ ਪੂਰੇ ਪੰਜਾਬ ਵਿੱਚ ਸੱਭ ਤੋਂ ਘੱਟ ਪਾਈ ਗਈ ਹੈ। ਪੰਜਾਬ ਭਰ ਵਿੱਚ ਸੱਭ ਤੋਂ ਘੱਟ ਇੰਤਕਾਲ ਹੋਣ ਕਾਰਣ ਜ਼ਿਲਾ ਗੁਰਦਾਸਪੁਰ ਪ੍ਰਸ਼ਾਸਨ ਦੀ ਕਾਰਜਪ੍ਰਣਾਲੀ ਬੇਹਤਰ ਉੱਭਰ ਕੇ ਸਾਹਮਣੇ ਆਈ ਹੈ। ਜਿਸ ਦਾ ਸੇਹਰਾ … Continue reading ਜ਼ਿਲਾ ਗੁਰਦਾਸਪੁਰ ਵਿੱਚ ਬਕਾਇਆ ਇੰਤਕਾਲਾਂ ਦੀ ਗਿਣਤੀ ਪੰਜਾਬ ਵਿੱਚੋ ਸਭ ਤੋਂ ਘੱਟ, ਚਲਾਈ ਗਈ ਸੀ ਵਿਸ਼ੇਸ਼ ਮੁਹਿੰਮ